Departments

Courses

Duration: 2 Year

ਸੰਗੀਤ ਨੂੰ ਭਾਰਤੀ ਸੰਸਕ੍ਰਿਤੀ ਵਿੱਚ ਸਰਵੋਤਮ ਸਥਾਨ ਪ੍ਰਾਪਤ ਹੈ। ਜਿਸ ਸਥਾਨ ਦਾ ਸੰਗੀਤ ਜਿਤਨਾ ਉੱਨਤ ਹੁੰਦਾ ਹੈ ਉਹ ਸਮਾਜ ਉੱਤਨਾ ਹੀ ਸਭਿਆ ਮੰਨਿਆ ਜਾਂਦਾ ਹੈ। ਮਾਨਵੀ ਜੀਵਨ ਦਾ ਹਰੇਕ ਪੱਖ ਸੰਗੀਤ ਤੋਂ ਪ੍ਰਭਾਵਿਤ ਹੁੰਦਾ ਹੈ। ਮਨੁੱਖੀ ਜੀਵਨ ਦੇ ਬਹੁ ਪੱਖੀ ਵਿਕਾਸ ਵਿੱਚ ਸੰਗੀਤ ਦੀ ਮਹੱਤਤਾ ਨੂੰ ਦੇਖਦੇ ਹੋਏ ਕਾਲਜ ਦੇ ਸੰਗੀਤ ਅਤੇ ਗੁਰਮਤਿ ਸੰਗੀਤ ਵਿਭਾਗ ਵਿੱਚ ਸਾਲ ਤੋਂ ਐੱਮ. ਏ ਸੰਗੀਤ ਗਾਇਨ ਦਾ ਕੋਰਸ ਚਲਾਇਆ ਜਾ ਰਿਹਾ ਹੈ। ਇਸ ਕੋਰਸ ਦੁਆਰਾ ਵਿਦਿਆਰਥੀ ਭਵਿੱਖ ਵਿੱਚ ਅਧਿਆਪਨ ਕਾਰਜ, ਖੋਜ ਕਾਰਜ, ਕਲਾਕਾਰ ,ਸੰਗੀਤ ਨਿਰਦੇਸ਼ਕ, ਸ਼ਾਸਤਰੀ ਅਤੇ ਸੁਗਮ ਸੰਗੀਤ ਗਾਇਕ ਕੀਰਤਨਕਾਰ ਆਦਿ ਦੇ ਤੌਰ ਤੇ ਕਾਰਜ ਕਰ ਸਕਦੇ ਹਨ।

ਵਿਦਿਅਕ ਯੋਗਤਾ –

ਅੰਡਰ ਗ੍ਰੈਜੂਏਟ ਪੱਧਰ ਤੇ ਘੱਟੋ-ਘੱਟ 50 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ।

Fee Structure:
Semester Total Prospectus Fee Course Fee Including Prospectus Fee
1st Sem. with Reg. 20640 600 21240
1st Sem. with Cont 19110 600 19710
2nd Sem. Fee 17210 17210
Fees Structure

1st Sem:

2nd Sem: (20th Nov-15th Dec)

Fees/Funds can be revised as per instruction/direction of college management/Punjabi University/Punjab Govt.

Hostel Fees/Transport Fees/Parking Fees as applicable.

View Department

Duration: 3 Year

ਆਰਟਸ \ਹਿਊਮੈਨਟੀਜ਼ ਗਰੁੱਪ

ਬੀ.ਏ. ਸਮੈਸਟਰ-ਪਹਿਲਾ

ਬੀ.ਏ.ਸਮੈਸਟਰ-ਪਹਿਲਾਂ ਦੇ ਵਿਦਿਆਰਥੀ ਫਾਰਮ ਵਿਚ ਵਿਸ਼ਾ ਜੁੱਟ, ਦਾਖ਼ਲੇ ਵਾਲੇ ਦਿਨ ਕਾਊਂਸਲਿੰਗ ਤੋਂ ਬਾਅਦ ਭਰਨਗੇ । ਵਿਦਿਆਰਥੀ ਅੰਗਰੇਜੀ ਅਤੇ ਪੰਜਾਬੀ ਦੇ ਲਾਜ਼ਮੀ ਵਿਸ਼ਿਆਂ ਤੋਂ ਇਲਾਵਾ ਹੇਠ ਲਿਖੇ ਗਰੁੱਪਾਂ ਵਿਚੋਂ ਹਰ ਗਰੁੱਪ ਵਿਚੋਂ ਇੱਕ ਵਿਸ਼ਾ ਚੁਣਦਾ ਹੋਇਆ ਕੋਈ ਤਿੰਨ ਵਿਸ਼ੇ ਚੁਣੇਗਾ :-

ਵਿਸ਼ਿਆਂ ਦੇ ਜੁੱਟ

Fee Structure:

ਗਰੁੱਪ -1ਗਰੁੱਪ -2ਗਰੁੱਪ -3ਗਰੁੱਪ -4
1.ਇਕਨਾਮਿਕਸ(ਅਰਥ ਸ਼ਾਸਤਰ).1.ਹਿਸਟਰੀ1.ਜੌਗਰਫੀ (ਭੂਗੋਲ)1.ਪੰਜਾਬੀ ਲਿਟਰੇਚਰ
2.ਪੋਲੀਟੀਕਲ ਸਾਇੰਸt2.ਮੈਥੇਮੈਟਿਕਸ2.ਸਾਈਕਾਲੌਜੀ2.ਹਿੰਦੀ ਲਿਟਰੇਚਰ
3.ਪਬਲਿਕ ਐਡਮਿਨ3.ਸ਼ੋਸ਼ਿਆਲੌਜੀ3.ਮਿਊਜਿਕ (ਗਾਇਨ)3.ਇੰਗਲਿਸ਼ ਲਿਟਰੇਚਰ
4.ਮਿਊਜਿਕ (ਵਾਦਨ)4.ਧਰਮਅਧਿਐਨ (ਰਿਲੀਜਨ)4.ਗੁਰਮਿਤ ਸੰਗੀਤ) 
5.ਫਿਜੀਕਲ ਐਜੂਕੇਸ਼ਨ5.ਫਾਈਨ ਆਰਟਸ5.ਫੰਕਸ਼ਨਲ ਇੰਗਲਿਸ਼ 
6.ਪੱਤਰੀਕਾਰੀ ਅਤੇ ਜਨਸੰਚਾਰ6.ਹਿਊਮਨ ਰਾਇਟਜ਼ ਐਜੂ.6.ਕੰਪਿਊਟਰ ਸਾਇੰਸ ਅਤੇ ਇਨਫਰਮੇਸ਼ਨ ਟੈਕਨਾਲੌਜੀ 

ਦਾਖਲੇ ਲਈ ਪਾਤਰਤਾ :

ਬੀ.ਏ ਸਮੈਸਟਰ –ਪਹਿਲਾ (ਸਮੈਸਟਰ ਸਿਸਟਮ): ਅਜਿਹਾ ਵਿਦਿਆਰਥੀ ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ +2 ਦੀ ਪ੍ਰੀਖਿਆ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਮਾਨਤਾ –ਪ੍ਰਾਪਤ ਪ੍ਰੀਖਿਆ ਪਾਸ ਕੀਤੀ ਹੋਵੇ , ਬੀ.ਏ. ਸਮੈਸਟਰ –ਪਹਿਲਾਂ ਦਾਖ਼ਲਾ ਲੈਣ ਯੋਗ ਹੈ ।

ਬੀ.ਏ ਸਮੈਸਟਰ –ਦੂਜਾ (ਸਮੈਸਟਰ ਸਿਸਟਮ): ਜਿਸ ਵਿਦਿਆਰਥੀ ਨੇ ਬੀ.ਏ. ਭਾਗ ਪਹਿਲਾਂ ਦੀ ਸਮੈਸਟਰ ਪ੍ਰਾਣਲੀ ਵਿਚੋਂ ਕੁੱਲ ਪੇਪਰਾਂ ਦੇ ਘੱਟੋ ਘੱਟ 50% ਪੇਪਰ ਪਾਸ ਕੀਤੇ ਹੋਣ ।

ਬੀ.ਏ.ਭਾਗ –ਤੀਜਾ(ਸਮੈਸਟਰ ਸਿਸਟਮ): ਜਿਸ ਵਿਦਿਆਰਥੀ ਨੇ ਬੀ.ਏ. ਭਾਗ ਪਹਿਲਾਂ ਅਤੇ ਭਾਗ ਦੂਜਾ ਦੀ ਸਮੈਸਟਰ ਪ੍ਰਾਣਲੀ ਵਿਚੋਂ ਕੁੱਲ ਪੇਪਰਾਂ (4 ਸਮੈਸਟਰਾਂ ) ਦੇ ਘੱਟੋ-ਘੱਟ 50%ਪੇਪਰ ਪਾਸ ਕੀਤੇ ਹੋਣ ।

ਨੋਟ :ਮੈਥੇਮੈਟਿਕਸ ਲੈਣ ਵਾਲੇ ਵਿਦਿਆਰਥੀ ਦਾ +2 ਵਿੱਚ ਗਣਿਤ ਦਾ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ ।

Fee Structure:

SemesterTotalProspectus FeeCourse Fee Including Prospectus Fee
1st Sem. with Reg.1590040016300
2nd Sem. Fee13400 13400

Fees Structure

1st Sem:

2nd Sem: (20th Nov-15th Dec)

Fees/Funds can be revised as per instruction/direction of college management/Punjabi University/Punjab Govt.

Hostel Fees/Transport Fees/Parking Fees as applicable.

View Department

Scholarship Programs

Our college offers diverse scholarship programs to support students' dreams.
Apply now for a brighter future!