Departments
Courses
Duration: 3 Year
ਆਰਟਸ \ਹਿਊਮੈਨਟੀਜ਼ ਗਰੁੱਪ
ਬੀ.ਏ. ਸਮੈਸਟਰ-ਪਹਿਲਾ
ਬੀ.ਏ.ਸਮੈਸਟਰ-ਪਹਿਲਾਂ ਦੇ ਵਿਦਿਆਰਥੀ ਫਾਰਮ ਵਿਚ ਵਿਸ਼ਾ ਜੁੱਟ, ਦਾਖ਼ਲੇ ਵਾਲੇ ਦਿਨ ਕਾਊਂਸਲਿੰਗ ਤੋਂ ਬਾਅਦ ਭਰਨਗੇ । ਵਿਦਿਆਰਥੀ ਅੰਗਰੇਜੀ ਅਤੇ ਪੰਜਾਬੀ ਦੇ ਲਾਜ਼ਮੀ ਵਿਸ਼ਿਆਂ ਤੋਂ ਇਲਾਵਾ ਹੇਠ ਲਿਖੇ ਗਰੁੱਪਾਂ ਵਿਚੋਂ ਹਰ ਗਰੁੱਪ ਵਿਚੋਂ ਇੱਕ ਵਿਸ਼ਾ ਚੁਣਦਾ ਹੋਇਆ ਕੋਈ ਤਿੰਨ ਵਿਸ਼ੇ ਚੁਣੇਗਾ :-
ਵਿਸ਼ਿਆਂ ਦੇ ਜੁੱਟ
Fee Structure:
ਗਰੁੱਪ -1 | ਗਰੁੱਪ -2 | ਗਰੁੱਪ -3 | ਗਰੁੱਪ -4 |
1.ਇਕਨਾਮਿਕਸ(ਅਰਥ ਸ਼ਾਸਤਰ). | 1.ਹਿਸਟਰੀ | 1.ਜੌਗਰਫੀ (ਭੂਗੋਲ) | 1.ਪੰਜਾਬੀ ਲਿਟਰੇਚਰ |
2.ਪੋਲੀਟੀਕਲ ਸਾਇੰਸt | 2.ਮੈਥੇਮੈਟਿਕਸ | 2.ਸਾਈਕਾਲੌਜੀ | 2.ਹਿੰਦੀ ਲਿਟਰੇਚਰ |
3.ਪਬਲਿਕ ਐਡਮਿਨ | 3.ਸ਼ੋਸ਼ਿਆਲੌਜੀ | 3.ਮਿਊਜਿਕ (ਗਾਇਨ) | 3.ਇੰਗਲਿਸ਼ ਲਿਟਰੇਚਰ |
4.ਮਿਊਜਿਕ (ਵਾਦਨ) | 4.ਧਰਮਅਧਿਐਨ (ਰਿਲੀਜਨ) | 4.ਗੁਰਮਿਤ ਸੰਗੀਤ) | |
5.ਫਿਜੀਕਲ ਐਜੂਕੇਸ਼ਨ | 5.ਫਾਈਨ ਆਰਟਸ | 5.ਫੰਕਸ਼ਨਲ ਇੰਗਲਿਸ਼ | |
6.ਪੱਤਰੀਕਾਰੀ ਅਤੇ ਜਨਸੰਚਾਰ | 6.ਹਿਊਮਨ ਰਾਇਟਜ਼ ਐਜੂ. | 6.ਕੰਪਿਊਟਰ ਸਾਇੰਸ ਅਤੇ ਇਨਫਰਮੇਸ਼ਨ ਟੈਕਨਾਲੌਜੀ |
ਦਾਖਲੇ ਲਈ ਪਾਤਰਤਾ :
ਬੀ.ਏ ਸਮੈਸਟਰ –ਪਹਿਲਾ (ਸਮੈਸਟਰ ਸਿਸਟਮ): ਅਜਿਹਾ ਵਿਦਿਆਰਥੀ ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ +2 ਦੀ ਪ੍ਰੀਖਿਆ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਮਾਨਤਾ –ਪ੍ਰਾਪਤ ਪ੍ਰੀਖਿਆ ਪਾਸ ਕੀਤੀ ਹੋਵੇ , ਬੀ.ਏ. ਸਮੈਸਟਰ –ਪਹਿਲਾਂ ਦਾਖ਼ਲਾ ਲੈਣ ਯੋਗ ਹੈ ।
ਬੀ.ਏ ਸਮੈਸਟਰ –ਦੂਜਾ (ਸਮੈਸਟਰ ਸਿਸਟਮ): ਜਿਸ ਵਿਦਿਆਰਥੀ ਨੇ ਬੀ.ਏ. ਭਾਗ ਪਹਿਲਾਂ ਦੀ ਸਮੈਸਟਰ ਪ੍ਰਾਣਲੀ ਵਿਚੋਂ ਕੁੱਲ ਪੇਪਰਾਂ ਦੇ ਘੱਟੋ ਘੱਟ 50% ਪੇਪਰ ਪਾਸ ਕੀਤੇ ਹੋਣ ।
ਬੀ.ਏ.ਭਾਗ –ਤੀਜਾ(ਸਮੈਸਟਰ ਸਿਸਟਮ): ਜਿਸ ਵਿਦਿਆਰਥੀ ਨੇ ਬੀ.ਏ. ਭਾਗ ਪਹਿਲਾਂ ਅਤੇ ਭਾਗ ਦੂਜਾ ਦੀ ਸਮੈਸਟਰ ਪ੍ਰਾਣਲੀ ਵਿਚੋਂ ਕੁੱਲ ਪੇਪਰਾਂ (4 ਸਮੈਸਟਰਾਂ ) ਦੇ ਘੱਟੋ-ਘੱਟ 50%ਪੇਪਰ ਪਾਸ ਕੀਤੇ ਹੋਣ ।
ਨੋਟ :ਮੈਥੇਮੈਟਿਕਸ ਲੈਣ ਵਾਲੇ ਵਿਦਿਆਰਥੀ ਦਾ +2 ਵਿੱਚ ਗਣਿਤ ਦਾ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ ।
Fee Structure:
Semester | Total | Prospectus Fee | Course Fee Including Prospectus Fee |
1st Sem. with Reg. | 15900 | 400 | 16300 |
2nd Sem. Fee | 13400 | 13400 |
Fees Structure
1st Sem:
2nd Sem: (20th Nov-15th Dec)
Fees/Funds can be revised as per instruction/direction of college management/Punjabi University/Punjab Govt.
Hostel Fees/Transport Fees/Parking Fees as applicable.
Scholarship Programs
Our college offers diverse scholarship programs to support students' dreams.
Apply now for a brighter future!