Departments
Courses
Duration: 2 Year
ਸਿਵਲ ਸੇਵਾਵਾਂ ਅਤੇ ਰੋਜ਼ਗਾਰ ਦੇ ਮੌਕਿਆਂ ਲਈ ਰਾਜਨੀਤੀ ਵਿਗਿਆਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਤਾ ਗੁਜਰੀ ਕਾਲਜ ਵਿਖੇ ਐਮ.ਏ. ਰਾਜਨੀਤੀ ਵਿਗਿਆਨ (ਸਮੈਸਟਰ ਪ੍ਰਣਾਲੀ) ਦਾ ਕੋਰਸ ਚੱਲ ਰਿਹਾ ਹੈ। ਰਾਜਨੀਤੀ ਵਿਗਿਆਨ ਦੇ ਅਧਿਐਨ ਨਾਲ ਜਿੱਥੇ ਵਿਦਿਆਰਥੀਆਂ ਨੂੰ ਰਾਜਨੀਤਿਕ ਸਿਧਾਂਤ ਅਤੇ ਪ੍ਰਬੰਧਕੀ ਕਾਰਨਾਂ ਬਾਰੇ ਗਿਆਨ ਪ੍ਰਾਪਤ ਹੋਵੇਗਾ ਉਥੇ ਨਾਲ ਹੀ ਵਿਦਿਆਰਥੀਆਂ ਨੂੰ ਲੋਕਲ ਪੱਧਰ, ਰਾਜ ਪੱਧਰ, ਰਾਸ਼ਟਰੀ ਪੱਧਰ ਅਤੇ ਅੰਤਰ ਰਾਸ਼ਟਰੀ ਪੱਧਰ ਦੀ ਰਾਜਨੀਤੀ ਬਾਰੇ ਸਿਧਾਂਤਕ ਅਤੇ ਪ੍ਰਯੋਗੀ ਗਿਆਨ ਪ੍ਰਾਪਤ ਹੋਵੇਗਾ ਤਾਂ ਜੋ ਉਹ ਆਪਣੇ ਆਪ ਨੂੰ ਭਵਿੱਖ ਦੇ ਮਜ਼ਬੂਤ ਨਾਗਰਿਕ ਹੋਣ ਦੇ ਸਾਰੇ ਫਰਜ਼ ਅਦਾ ਕਰ ਸਕਣ। ਮੌਜੂਦਾ ਭਾਰਤੀ ਅਤੇ ਪੰਜਾਬ ਦੀ ਰਾਜਨੀਤਿਕ ਪ੍ਰਣਾਲੀ ਬਾਰੇ ਨਵੀਨਤਮ ਜਾਣਕਾਰੀ ਪ੍ਰਦਾਨ ਕਰਨਾ ਇਸ ਕੋਰਸ ਦਾ ਮੁੱਖ ਮਕਸਦ ਹੋਵੇਗਾ। ਜਿਸ ਨਾਲ ਵਿਦਿਆਰਥੀਆਂ ਲਈ ਰੋਜ਼ਗਾਰ ਪ੍ਰਾਪਤੀ, ਅਧਿਆਪਨ ਕਿੱਤਾ ਅਤੇ ਖੋਜ ਕਾਰਜਾਂ ਲਈ ਨਿਰਸੰਦੇਹ ਬੇਹਿਸਾਬ ਸੰਭਾਵਨਾਵਾਂ ਬਣਨਗੀਆਂ।
ਵਿਦਿਅਕ ਯੋਗਤਾ –
ਅੰਡਰ ਗ੍ਰੈਜੂਏਟ ਪੱਧਰ ਤੇ ਘੱਟੋ-ਘੱਟ 50 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ।
Fee Structure:Semester | Total | Prospectus Fee | Course Fee Including Prospectus Fee |
1st Sem. with Reg. | 18200 | 600 | 18800 |
1st Sem. with Cont | 15470 | 600 | 16070 |
2nd Sem. Fee | 11870 | 11870 |
1st Sem:
2nd Sem: (20th Nov-15th Dec)
Fees/Funds can be revised as per instruction/direction of college management/Punjabi University/Punjab Govt.
Hostel Fees/Transport Fees/Parking Fees as applicable.
Duration: 3 Year
ਆਰਟਸ \ਹਿਊਮੈਨਟੀਜ਼ ਗਰੁੱਪ
ਬੀ.ਏ. ਸਮੈਸਟਰ-ਪਹਿਲਾ
ਬੀ.ਏ.ਸਮੈਸਟਰ-ਪਹਿਲਾਂ ਦੇ ਵਿਦਿਆਰਥੀ ਫਾਰਮ ਵਿਚ ਵਿਸ਼ਾ ਜੁੱਟ, ਦਾਖ਼ਲੇ ਵਾਲੇ ਦਿਨ ਕਾਊਂਸਲਿੰਗ ਤੋਂ ਬਾਅਦ ਭਰਨਗੇ । ਵਿਦਿਆਰਥੀ ਅੰਗਰੇਜੀ ਅਤੇ ਪੰਜਾਬੀ ਦੇ ਲਾਜ਼ਮੀ ਵਿਸ਼ਿਆਂ ਤੋਂ ਇਲਾਵਾ ਹੇਠ ਲਿਖੇ ਗਰੁੱਪਾਂ ਵਿਚੋਂ ਹਰ ਗਰੁੱਪ ਵਿਚੋਂ ਇੱਕ ਵਿਸ਼ਾ ਚੁਣਦਾ ਹੋਇਆ ਕੋਈ ਤਿੰਨ ਵਿਸ਼ੇ ਚੁਣੇਗਾ :-
ਵਿਸ਼ਿਆਂ ਦੇ ਜੁੱਟ
Fee Structure:
ਗਰੁੱਪ -1 | ਗਰੁੱਪ -2 | ਗਰੁੱਪ -3 | ਗਰੁੱਪ -4 |
1.ਇਕਨਾਮਿਕਸ(ਅਰਥ ਸ਼ਾਸਤਰ). | 1.ਹਿਸਟਰੀ | 1.ਜੌਗਰਫੀ (ਭੂਗੋਲ) | 1.ਪੰਜਾਬੀ ਲਿਟਰੇਚਰ |
2.ਪੋਲੀਟੀਕਲ ਸਾਇੰਸt | 2.ਮੈਥੇਮੈਟਿਕਸ | 2.ਸਾਈਕਾਲੌਜੀ | 2.ਹਿੰਦੀ ਲਿਟਰੇਚਰ |
3.ਪਬਲਿਕ ਐਡਮਿਨ | 3.ਸ਼ੋਸ਼ਿਆਲੌਜੀ | 3.ਮਿਊਜਿਕ (ਗਾਇਨ) | 3.ਇੰਗਲਿਸ਼ ਲਿਟਰੇਚਰ |
4.ਮਿਊਜਿਕ (ਵਾਦਨ) | 4.ਧਰਮਅਧਿਐਨ (ਰਿਲੀਜਨ) | 4.ਗੁਰਮਿਤ ਸੰਗੀਤ) | |
5.ਫਿਜੀਕਲ ਐਜੂਕੇਸ਼ਨ | 5.ਫਾਈਨ ਆਰਟਸ | 5.ਫੰਕਸ਼ਨਲ ਇੰਗਲਿਸ਼ | |
6.ਪੱਤਰੀਕਾਰੀ ਅਤੇ ਜਨਸੰਚਾਰ | 6.ਹਿਊਮਨ ਰਾਇਟਜ਼ ਐਜੂ. | 6.ਕੰਪਿਊਟਰ ਸਾਇੰਸ ਅਤੇ ਇਨਫਰਮੇਸ਼ਨ ਟੈਕਨਾਲੌਜੀ |
ਦਾਖਲੇ ਲਈ ਪਾਤਰਤਾ :
ਬੀ.ਏ ਸਮੈਸਟਰ –ਪਹਿਲਾ (ਸਮੈਸਟਰ ਸਿਸਟਮ): ਅਜਿਹਾ ਵਿਦਿਆਰਥੀ ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ +2 ਦੀ ਪ੍ਰੀਖਿਆ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਮਾਨਤਾ –ਪ੍ਰਾਪਤ ਪ੍ਰੀਖਿਆ ਪਾਸ ਕੀਤੀ ਹੋਵੇ , ਬੀ.ਏ. ਸਮੈਸਟਰ –ਪਹਿਲਾਂ ਦਾਖ਼ਲਾ ਲੈਣ ਯੋਗ ਹੈ ।
ਬੀ.ਏ ਸਮੈਸਟਰ –ਦੂਜਾ (ਸਮੈਸਟਰ ਸਿਸਟਮ): ਜਿਸ ਵਿਦਿਆਰਥੀ ਨੇ ਬੀ.ਏ. ਭਾਗ ਪਹਿਲਾਂ ਦੀ ਸਮੈਸਟਰ ਪ੍ਰਾਣਲੀ ਵਿਚੋਂ ਕੁੱਲ ਪੇਪਰਾਂ ਦੇ ਘੱਟੋ ਘੱਟ 50% ਪੇਪਰ ਪਾਸ ਕੀਤੇ ਹੋਣ ।
ਬੀ.ਏ.ਭਾਗ –ਤੀਜਾ(ਸਮੈਸਟਰ ਸਿਸਟਮ): ਜਿਸ ਵਿਦਿਆਰਥੀ ਨੇ ਬੀ.ਏ. ਭਾਗ ਪਹਿਲਾਂ ਅਤੇ ਭਾਗ ਦੂਜਾ ਦੀ ਸਮੈਸਟਰ ਪ੍ਰਾਣਲੀ ਵਿਚੋਂ ਕੁੱਲ ਪੇਪਰਾਂ (4 ਸਮੈਸਟਰਾਂ ) ਦੇ ਘੱਟੋ-ਘੱਟ 50%ਪੇਪਰ ਪਾਸ ਕੀਤੇ ਹੋਣ ।
ਨੋਟ :ਮੈਥੇਮੈਟਿਕਸ ਲੈਣ ਵਾਲੇ ਵਿਦਿਆਰਥੀ ਦਾ +2 ਵਿੱਚ ਗਣਿਤ ਦਾ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ ।
Fee Structure:
Semester | Total | Prospectus Fee | Course Fee Including Prospectus Fee |
1st Sem. with Reg. | 15900 | 400 | 16300 |
2nd Sem. Fee | 13400 | 13400 |
Fees Structure
1st Sem:
2nd Sem: (20th Nov-15th Dec)
Fees/Funds can be revised as per instruction/direction of college management/Punjabi University/Punjab Govt.
Hostel Fees/Transport Fees/Parking Fees as applicable.
Departments
Political Science
The department of Political Science was established in 1957. With the passage of time, the department has grown manifold in terms of the number of students and faculty. The department was upgraded to the Postgraduate level in 2013. The department is one of the leading departments amongst the faculty of Social Sciences with a remarkable strength of students in both UG and PG courses. The focus of the department has been to combine theory with practice. The objective of the department is to acquaint the students with both Western Political Theory and Indian Political Thought in order to address and open out new empirical material for discussions. The faculty in the department is highly qualified and meets the requirements of the modern education system by conducting research that advances systematic knowledge of domestic and international political processes, behavior, institutions, organizations, public opinion, and policy issues. The faculty has been extensively exploring the dimensions of teaching-learning and research by publishing book chapters, articles, monographs, reviews, and quality research papers in reputed national and international journals. Salient features of the department are expert talks, national and international conferences, seminars and symposiums, workshops, and academic visits. In collaboration with the Political Science Association (Regd.) Punjab, the department is making efforts to promote research and other academic activities. The department aims at overall development of the students. The Alumni of the department are able to secure reputed positions in the society. The department has to its credit nine M. Phil scholars. Ph.D. candidates are also pursuing their research under the guidance of the faculty of the department. The department puts its best efforts to promote a healthy two-way relationship between teacher and the taught by strengthening the academic feedback mechanism. The mission of the department is to make the students globally competitive.
Thrust Areas
- International Politics
- National Politics
- State Politics
- Public Administration
- Political Theory
- Political Thought
- Comparative Politics
- Research Methodology
Scholarship Programs
Our college offers diverse scholarship programs to support students' dreams.
Apply now for a brighter future!