Departments
Courses
Duration: 2 Year
ਕਾਲਜ ਵਿਖੇ ਚਲ ਰਹੇ ਪੰਜਾਬੀ ਵਿਭਾਗ ਦਾ ਆਰੰਭ, ਕਾਲਜ ਦੇ ਸਥਾਪਨਾ ਦਿਵਸ (1957 ਈ.) ਦੇ ਨਾਲ ਹੀ ਹੋ ਗਿਆ। ਆਪਣੇ ਆਰੰਭ-ਦਿਵਸ ਤੋਂ ਲੈ ਕੇ ਹੁਣ ਤੱਕ ਪੰਜਾਬੀ ਵਿਭਾਗ ਸਮਾਜਿਕ ਵਿਕਾਸ ਦੇ ਪਰਿਪੇਖ ਵਿੱਚ ਮਾਤ ਭਾਸ਼ਾ ਦੇ ਮਹੱਤਵ ਨੂੰ ਸਮਰਪਿਤ ਹੁੰਦਾ ਹੋਇਆ ਅਗਰਸਰ ਹੈ। ਇਸ ਵਿਭਾਗ ਦਾ ਉਦੇਸ਼ ਭਾਸ਼ਾ ਅਤੇ ਸਾਹਿਤ ਦੇ ਅਧਿਆਪਨ ਰਾਹੀਂ ਵਿਦਿਆਰਥੀਆਂ ਨੂੰ ਪ੍ਰਾਚੀਨ ਅਤੇ ਮਹਾਨ ਸਭਿਆਚਾਰਕ ਸਾਹਿਤਕ ਵਿਰਾਸਤ ਦੀ ਵਿਲੱਖਣ ਹੋਂਦ ਦੇ ਸੰਦਰਭ ਵਿੱਚ ਪੰਜਾਬ, ਪੰਜਾਬੀਅਤ ਤੇ ਪੰਜਾਬੀ ਭਾਸ਼ਾ ਨਾਲ ਜੋੜਨਾ ਹੈ। ਇਸ ਵਿਭਾਗ ਵਲੋਂ ਸਾਲ 2006-07 ਵਿਚ ਐਮ.ਏ. ਪੰਜਾਬੀ ਸ਼ੁਰੂ ਕੀਤੀ ਗਈ ਜਿਸ ਦਾ ਮੰਤਵ ਵਿਦਿਆਰਥੀਆਂ ਨੂੰ ਆਪਣੀ ਮਾਤ-ਭਾਸ਼ਾ ਵਿਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਅੰਤਰਗਤ ਮੌਜੂਦ ਵਿਸ਼ਵਵਿਆਪੀ ਖੋਜ ਸੰਭਾਵਨਾ ਨੂੰ ਉਜਾਗਰ ਕਰਨਾ ਹੈ। ਇਸਦੇ ਨਾਲ ਹੀ ਅਜੋਕੇ ਤਕਨਾਲੋਜੀ ਯੁੱਗ ਵਿਚ ਰੁਜ਼ਗਾਰ ਦੀਆਂ ਜਰੂਰਤਾਂ ਨੂੰ ਮੁੱਖ ਰੱਖ ਕੇ ਇਸ ਕੋਰਸ ਵਿਚ ਐਮ.ਏ. ਪੰਜਾਬੀ ਆਨਰਜ਼, ਕੰਪਿਊਟਰ ਦਾ ਮੁੱਢਲਾ ਅਤੇ ਵਿਹਾਰਕ-ਗਿਆਨ, ਅਨੁਵਾਦ, ਤੁਲਨਾਤਮਕ ਸਾਹਿਤ ਅਤੇ ਗੁਰਮੁੱਖੀ ਲਿਪੀ ਨੂੰ ਪਾਠਕ੍ਰਮ ਵਿਚ ਸ਼ਾਮਿਲ ਕਰਨ ਦੀ ਪਹਿਲ ਕਦਮੀ ਕੀਤੀ ਗਈ ਹੈ।
ਵਿਦਿਅਕ ਯੋਗਤਾ –
ਅੰਡਰ ਗ੍ਰੈਜੂਏਟ ਪੱਧਰ ਤੇ ਘੱਟੋ-ਘੱਟ 50 ਫੀਸਦੀ ਨੰਬਰ ਪ੍ਰਾਪਤ ਕੀਤੇ ਹੋਣ।
Fee Structure:Semester | Total | Prospectus Fee | Course Fee Including Prospectus Fee |
1st Sem. with Reg. | 18200 | 600 | 18800 |
1st Sem. with Cont | 15470 | 600 | 16070 |
1st Sem:
2nd Sem: (20th Nov-15th Dec)
Fees/Funds can be revised as per instruction/direction of college management/Punjabi University/Punjab Govt.
Hostel Fees/Transport Fees/Parking Fees as applicable.
Duration: 3 Year
ਆਰਟਸ \ਹਿਊਮੈਨਟੀਜ਼ ਗਰੁੱਪ
ਬੀ.ਏ. ਸਮੈਸਟਰ-ਪਹਿਲਾ
ਬੀ.ਏ.ਸਮੈਸਟਰ-ਪਹਿਲਾਂ ਦੇ ਵਿਦਿਆਰਥੀ ਫਾਰਮ ਵਿਚ ਵਿਸ਼ਾ ਜੁੱਟ, ਦਾਖ਼ਲੇ ਵਾਲੇ ਦਿਨ ਕਾਊਂਸਲਿੰਗ ਤੋਂ ਬਾਅਦ ਭਰਨਗੇ । ਵਿਦਿਆਰਥੀ ਅੰਗਰੇਜੀ ਅਤੇ ਪੰਜਾਬੀ ਦੇ ਲਾਜ਼ਮੀ ਵਿਸ਼ਿਆਂ ਤੋਂ ਇਲਾਵਾ ਹੇਠ ਲਿਖੇ ਗਰੁੱਪਾਂ ਵਿਚੋਂ ਹਰ ਗਰੁੱਪ ਵਿਚੋਂ ਇੱਕ ਵਿਸ਼ਾ ਚੁਣਦਾ ਹੋਇਆ ਕੋਈ ਤਿੰਨ ਵਿਸ਼ੇ ਚੁਣੇਗਾ :-
ਵਿਸ਼ਿਆਂ ਦੇ ਜੁੱਟ
Fee Structure:
ਗਰੁੱਪ -1 | ਗਰੁੱਪ -2 | ਗਰੁੱਪ -3 | ਗਰੁੱਪ -4 |
1.ਇਕਨਾਮਿਕਸ(ਅਰਥ ਸ਼ਾਸਤਰ). | 1.ਹਿਸਟਰੀ | 1.ਜੌਗਰਫੀ (ਭੂਗੋਲ) | 1.ਪੰਜਾਬੀ ਲਿਟਰੇਚਰ |
2.ਪੋਲੀਟੀਕਲ ਸਾਇੰਸt | 2.ਮੈਥੇਮੈਟਿਕਸ | 2.ਸਾਈਕਾਲੌਜੀ | 2.ਹਿੰਦੀ ਲਿਟਰੇਚਰ |
3.ਪਬਲਿਕ ਐਡਮਿਨ | 3.ਸ਼ੋਸ਼ਿਆਲੌਜੀ | 3.ਮਿਊਜਿਕ (ਗਾਇਨ) | 3.ਇੰਗਲਿਸ਼ ਲਿਟਰੇਚਰ |
4.ਮਿਊਜਿਕ (ਵਾਦਨ) | 4.ਧਰਮਅਧਿਐਨ (ਰਿਲੀਜਨ) | 4.ਗੁਰਮਿਤ ਸੰਗੀਤ) | |
5.ਫਿਜੀਕਲ ਐਜੂਕੇਸ਼ਨ | 5.ਫਾਈਨ ਆਰਟਸ | 5.ਫੰਕਸ਼ਨਲ ਇੰਗਲਿਸ਼ | |
6.ਪੱਤਰੀਕਾਰੀ ਅਤੇ ਜਨਸੰਚਾਰ | 6.ਹਿਊਮਨ ਰਾਇਟਜ਼ ਐਜੂ. | 6.ਕੰਪਿਊਟਰ ਸਾਇੰਸ ਅਤੇ ਇਨਫਰਮੇਸ਼ਨ ਟੈਕਨਾਲੌਜੀ |
ਦਾਖਲੇ ਲਈ ਪਾਤਰਤਾ :
ਬੀ.ਏ ਸਮੈਸਟਰ –ਪਹਿਲਾ (ਸਮੈਸਟਰ ਸਿਸਟਮ): ਅਜਿਹਾ ਵਿਦਿਆਰਥੀ ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ +2 ਦੀ ਪ੍ਰੀਖਿਆ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਮਾਨਤਾ –ਪ੍ਰਾਪਤ ਪ੍ਰੀਖਿਆ ਪਾਸ ਕੀਤੀ ਹੋਵੇ , ਬੀ.ਏ. ਸਮੈਸਟਰ –ਪਹਿਲਾਂ ਦਾਖ਼ਲਾ ਲੈਣ ਯੋਗ ਹੈ ।
ਬੀ.ਏ ਸਮੈਸਟਰ –ਦੂਜਾ (ਸਮੈਸਟਰ ਸਿਸਟਮ): ਜਿਸ ਵਿਦਿਆਰਥੀ ਨੇ ਬੀ.ਏ. ਭਾਗ ਪਹਿਲਾਂ ਦੀ ਸਮੈਸਟਰ ਪ੍ਰਾਣਲੀ ਵਿਚੋਂ ਕੁੱਲ ਪੇਪਰਾਂ ਦੇ ਘੱਟੋ ਘੱਟ 50% ਪੇਪਰ ਪਾਸ ਕੀਤੇ ਹੋਣ ।
ਬੀ.ਏ.ਭਾਗ –ਤੀਜਾ(ਸਮੈਸਟਰ ਸਿਸਟਮ): ਜਿਸ ਵਿਦਿਆਰਥੀ ਨੇ ਬੀ.ਏ. ਭਾਗ ਪਹਿਲਾਂ ਅਤੇ ਭਾਗ ਦੂਜਾ ਦੀ ਸਮੈਸਟਰ ਪ੍ਰਾਣਲੀ ਵਿਚੋਂ ਕੁੱਲ ਪੇਪਰਾਂ (4 ਸਮੈਸਟਰਾਂ ) ਦੇ ਘੱਟੋ-ਘੱਟ 50%ਪੇਪਰ ਪਾਸ ਕੀਤੇ ਹੋਣ ।
ਨੋਟ :ਮੈਥੇਮੈਟਿਕਸ ਲੈਣ ਵਾਲੇ ਵਿਦਿਆਰਥੀ ਦਾ +2 ਵਿੱਚ ਗਣਿਤ ਦਾ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ ।
Fee Structure:
Semester | Total | Prospectus Fee | Course Fee Including Prospectus Fee |
1st Sem. with Reg. | 15900 | 400 | 16300 |
2nd Sem. Fee | 13400 | 13400 |
Fees Structure
1st Sem:
2nd Sem: (20th Nov-15th Dec)
Fees/Funds can be revised as per instruction/direction of college management/Punjabi University/Punjab Govt.
Hostel Fees/Transport Fees/Parking Fees as applicable.
Departments
Punjabi
Department of Punjabi was established in the year of inception of Mata Gujri College in 1957. Currently, there are six regular faculty members. The faculty of our department have undertaken research and have published several papers and books. Initially, Punjabi was taught to undergraduate students only. In 2006, MA Punjabi introduced. We impart study of Punjabi language to Arts, Science, Commerce and Business Management Students. Punjabi Department also organises seminars, conferences, and lectures on regular basis. Diverse inter-state and inter-college competitions are organised by our department for the students throughout the year. Teachers of the department help students to prepare cultural items like gidha , poetry writing, essay writing, short story writing and Punjabi plays for participating in Youth Festival, Teej Fest every year. We also celebrate Maa boli divas every year by organising lectures and essay writing competition.
Apart from organizing various literary and cultural functions, the department offers the students a platform to exhibit their creative writing skills in Punjabi section of the College Magazine ’Fatehgarh.’ The faculty lays emphasis on value based education and endeavors to imbibe morals and ethics in the students. Motivational speeches by literary personalities are organised every year to motivate them. In nut shell, the results of our department have always been commendable and the alumni of our department are designated on high and eminent posts in different fields.
Scholarship Programs
Our college offers diverse scholarship programs to support students' dreams.
Apply now for a brighter future!